ਮੁੱਖ ਮੰਤਰੀ ਪੰਜਾਬ ਨੂੰ ਮਿਲਕੇ ਗਊਸ਼ਾਲਾ ਦੀਆਂ ਜ਼ਮੀਨਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਜਾਵੇਗੀ ਮੰਗ-ਚੇਅਰਮੈਮਨ ਸ਼ਰਮਾ

ਮਨੁੱਖਾਂ ਦੀ ਤਰ੍ਹਾਂ ਗਊਧਨ ਨੂੰ ਵੀ ਸਥਾਈ ਬਸੇਰੇ ਮਿਲਣੇ ਚਾਹੀਦੇ ਹਨ ਸਚਿਨ ਸ਼ਰਮਾ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਬਾਬਾ ਗਰੀਬ ਦਾਸ ਗਊਸ਼ਾਲਾ, ਮਛਰਾਲਾ ਦਾ ਦੌਰਾ ਗੁਰਦਾਸਪੁਰ,7 ਨਵੰਬਰ ਸ੍ਰੀ ਸਚਿਨ ਸ਼ਰਮਾ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ, ਪੰਜਾਬ ਸਰਕਾਰ, ਗੁਰਦਾਸਪੁਰ ਜ਼ਿਲ੍ਹੇ ਦੇ ਦੋ ਦਿਨਾਂ ਦੌਰੇ ਦੌਰਾਨ ਅੱਜ ਬਾਬਾ ਗਰੀਬ ਦਾਸ ਗਊਸ਼ਾਲਾ, ਮਛਰਾਲਾ, ਡੇਰਾ ਬਾਬਾ ਨਾਨਕ ਵਿਖੇ … Continue reading ਮੁੱਖ ਮੰਤਰੀ ਪੰਜਾਬ ਨੂੰ ਮਿਲਕੇ ਗਊਸ਼ਾਲਾ ਦੀਆਂ ਜ਼ਮੀਨਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਜਾਵੇਗੀ ਮੰਗ-ਚੇਅਰਮੈਮਨ ਸ਼ਰਮਾ